ਮਾਲੇਰਕੋਟਲਾ ਪੁਲਿਸ ਵੱਲੋਂ ਸੇਵਾਮੁਕਤ ਪੁਲਿਸ ਅਧਿਕਾਰੀਆਂ ਨਾਲ ‘ਪੁਲਿਸ ਬਜ਼ੁਰਗ ਦਿਵਸ’ ਮਨਾਇਆ
ਮਾਲੇਰਕੋਟਲਾ: ਐਸ.ਐਸ.ਪੀ. ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਦੀ ਦੇਖ ਰੇਖ ਹੇਠ ਪੁਲਿਸ ਲਾਈਨ ਮਾਲੇਰਕੋਟਲਾ ਵਿਖੇ ਸੇਵਾਮੁਕਤ ਪੁਲਿਸ ਅਧਿਕਾਰੀਆਂ ਨਾਲ ‘ਪੁਲਿਸ ਬਜ਼ੁਰਗ ਦਿਵਸ’ ਮਨਾਇਆ। ਇਸ ਮੌਕੇ 110 ਦੇ ਕਰੀਬ ਸੇਵਾਮੁਕਤ ਪੁਲਿਸ ਅਧਿਕਾਰੀ…
