ਐਸ.ਐਸ.ਪੀ ਸੰਗਰੂਰ ਨੇ 19ਵੀਂ ਏਸ਼ੀਅਨ ਰੋਲਰ ਸਕੇਟਿੰਗ ਇਨਲਾਈਨ ਹਾਕੀ ਚੈਂਪੀਅਨਸ਼ਿਪ ਵਿਚ ਕਾਂਸੀ ਦੇ ਤਗਮੇ ਹਾਸਲ ਕਰਨ ਵਾਲਿਆਂ ਨੂੰ ਦਿੱਤੀ ਵਧਾਈ
ਸੰਗਰੂਰ ਪੁਲਿਸ, ਪੁਲਿਸ ਲਾਈਨ ਸਟੇਡੀਅਮ, ਸੰਗਰੂਰ ਵਿਖੇ ਵਿਸ਼ਵ ਪੱਧਰੀ ਖੇਡ ਸਹੂਲਤਾਂ ਪ੍ਰਦਾਨ ਕਰਕੇ ਨੌਜਵਾਨ ਖਿਡਾਰੀਆਂ ਨੂੰ ਵੱਡੀ ਕਾਮਯਾਬੀ ਹਾਸਲ ਕਰਨ ਵਿੱਚ ਮਦਦ ਕਰ ਰਹੀ ਹੈ। ਸਾਡੇ ਉਭਰਦੇ ਸਿਤਾਰੇ ਅਤੇ ਸਕੇਟਰ-…
