ਸਬ ਡਿਵੀਜ਼ਨ ਬਲਾਚੌਰ ਵਿੱਚ ਪੈਂਦੇ ਥਾਣਾ ਕਾਠਗੜ੍ਹ ਅਧੀਨ ਕਸਬਾ ਕਾਠਗੜ੍ਹ, ਪਨਿਆਲੀ ਅਤੇ ਮਾਜਰਾ ਜੱਟਾਂ ਵਿੱਚ ਆਪਰੇਸ਼ਨ ਕੈਸ਼ੋ ਅਧੀਨ ਚਲਾਇਆ ਸਰਚ ਅਭਿਆਨ

ਬਲਾਚੌਰ, 20ਫਰਵਰੀ-(ਸਮਰਦੀਪ ਸਿੰਘ ) ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਵਿੰਡੀ ਮੁਹਿੰਮ ਤਹਿਤ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾ.ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਪੀ ਪੀਬੀਆਈ…

ਲਾਬੜਾ ਪੁਲਿਸ ਦੀ ਕਾਰਵਾਈ, ਧੋਖਾਧੜੀ ਦੇ ਮਾਮਲੇ ਵਿੱਚ 1 ਵਿਅਕਤੀ ਗ੍ਰਿਫਤਾਰ

ਜਲੰਧਰ: ਮੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਧੋਖਾਧੜੀ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿਮ ਤਹਿਤ ਜਸਰੂਪ ਕੌਰ…

ਏ.ਡੀ.ਜੀ.ਪੀ ਟਰੈਫਿਕ ਵੱਲੋਂ ਰੂਟ ‘ਤੇ ਤਾਇਨਾਤ ਐਸ.ਐਸ.ਐਫ ਟੀਮ ਦੀ ਅਚਨਚੇਤ ਚੈਕਿੰਗ

ਪਟਿਆਲਾ ਬਾਈਪਾਸ ਤੋਂ ਲੰਘਦੇ ਸਮੇਂ ਏ.ਡੀ.ਜੀ.ਪੀ ਟਰੈਫਿਕ ਨੇ ਉਸ ਰੂਟ ‘ਤੇ ਤਾਇਨਾਤ ਐਸ.ਐਸ.ਐਫ ਟੀਮ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਐਸ.ਐਸ.ਐਫ ਦੇ ਜਵਾਨਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਹੋਏ ਪਾਇਆ।…

ਡਾ ਮਹਿਤਾਬ ਸਿੰਘ ਐਸ ਐਸ ਪੀ ਨੇ ਕੀਤੀ ਵਿਧਾਇਕ ਸੰਤੋਸ਼ ਕਟਾਰੀਆ ਨਾਲ ਮੁਲਾਕਾਤ

ਬਲਾਚੌਰ (ਸਮਰਦੀਪ ਸਿੰਘ) : ਡਾ.ਮਹਿਤਾਬ ਸਿੰਘ ਐਸ.ਐਸ.ਪੀ.ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੱਜ ਸਵੇਰੇ ਵਿਧਾਇਕ ਸੰਤੋਸ਼ ਕਟਾਰੀਆ ਜੀ ਦੇ ਗ੍ਰਹਿ ਸਥਾਨ ਬਲਾਚੌਰ ਵਿਖੇ ਪਹੁੰਚੇ।ਡਾ.ਮਹਿਤਾਬ ਸਿੰਘ ਜੀ ਦਾ ਗ੍ਰਹਿ ਸਥਾਨ ਬਲਾਚੌਰ ਪੁਹੰਚਣ…

ਖੰਨੇ ਵਿੱਚ ਘੁੰਮਦਾ ਸੀ ਜਾਅਲੀ ਡੀ.ਐੱਸ.ਪੀ, ਸਰਕਾਰੀ ਦਫਤਰਾਂ ‘ਚ ਪਾਉਂਦਾ ਸੀ ਰੋਅਬ, ਮਾਰਦਾ ਸੀ ਠੱਗੀਆਂ….

ਸੀਨੀਅਰ ਪੁਲਿਸ ਕਪਤਾਨ, ਖੰਨਾ ਅਮਨੀਤ ਕੌਂਡਲ IPS ਦੀ ਰਹਿਨੁਮਾਈ ਹੇਠ ਸੌਰਵ ਜਿੰਦਲ PPS. ਕਪਤਾਨ ਪੁਲਿਸ (ਆਈ) ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜੋ ਵਿਸ਼ੇਸ਼ ਮੁਹਿੰਮ…

ਡਾ. ਪ੍ਰਗਿਆ ਜੈਨ ਏਡੀਸੀਪੀ ਰੈਂਕ ਤੋਂ ਡੀਸੀਪੀ ਰੈਂਕ ਤੇ ਹੋਏ ਪਦਉੱਨਤ, ਅੰਮ੍ਰਿਤਸਰ ਸਿਟੀ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ

ਡਾ.ਪ੍ਰਗਿਆ ਜੈਨ, ਆਈਪੀਐਸ, ਏਡੀਸੀਪੀ ਸਿਟੀ-3, ਅੰਮ੍ਰਿਤਸਰ, ਡੀ.ਸੀ.ਪੀ ਰੈਂਕ ਪਰ ਪਦਉੱਨਤ ਹੋਣ ਤੇ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ Pipping Ceremony ਕੀਤੀ ਗਈ। ਇਸ ਸਮੇਂ ਡੀਸੀਪੀ ਹਰਪ੍ਰੀਤ ਸਿੰਘ, ਡੀਸੀਪੀ…

ਵਿਦੇਸ਼ ਭੇਜਣ ਦੇ ਨਾਮ ‘ਤੇ 20 ਲੱਖ ਦੀ ਠੱਗੀ, ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਇਸਤਾਂਬੁਲ ਤੋਂ ਤੁਰਕੀ ਏਅਰਲਾਈਨਜ਼ ਦੀ ਫਲਾਈਟ TK-716 ‘ਚ ਤਿੰਨ ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਏਅਰਲਾਈਨ ਸੁਰੱਖਿਆ ਵਿਚਾਲੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲਿਆਂਦਾ ਜਾ ਰਿਹਾ ਸੀ। ਜਿਵੇਂ…

ਨਾਕੇ `ਤੇ ਪੁਲਿਸ ਮੁਲਾਜ਼ਮ `ਤੇ ਚੜਾ ਦਿੱਤੀ ਗੱਡੀ, ਫਿਰ ਲੱਗਾ ਮੋਟਾ ਜੁਰਮਾਨਾ, 5 ਸਾਲ ਦੀ ਕੈਦ

ਲੋਕ ਟਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਜਿਸ ਕਰਕੇ ਵੱਡਾ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਫਿਰ ਪੁਲਿਸ ਤੋਂ ਬਚਣ ਦੇ ਲਈ ਭੱਜਣ ਦੀ ਕੋਸ਼ਿਸ਼ ਕਰਦੇ ਹਨ…

ਲੋਕਾਂ ਦੀ ਸਹੂਲਤ ਲਈ ਲਗਾਏ ਰਾਹਤ ਕੈਂਪ ਦੌਰਾਨ 298 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ

ਹੁਸ਼ਿਆਰਪੁਰ: ਮਾਨਯੋਗ ਸ਼੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਭਰ ਦੇ ਸਮੂਹ ਥਾਣਿਆਂ ਅਤੇ ਸਬ-ਡਵੀਜਨ ਪੱਧਰ ਤੇ ਪਬਲਿਕ ਦੀਆਂ ਸ਼ਿਕਾਇਤਾਂ ਦਾ ਮੌਕਾ ਪਰ…

Other Story